ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ ਕੰਪਿਊਟਰ ਚਲਾਉਣ ਲਈ ਮਾਊਸ ਜਾਂ ਕੀਬੋਰਡ ਦੀ ਲੋੜ ਨਹੀਂ ਰਹੇਗੀ। ਜੀ ਹਾਂ, ਇਹ ਸੰਭਵ ਹੋ ਸਕਦਾ ਹੈ। ਕੋਰਨੇਲ ਯੂਨੀਵਰਸਿਟੀ ਅਤੇ ਕੈਸਟ ਦੇ ਰਿਸਰਚਰਾਂ ਨੇ ਏ.ਆਈ. ਪਾਵਰਡ ਸੋਨਾਰ ਦੀ ਮਦਦ ਨਾਲ ਇੱਕ ਆਮ ਸਮਾਰਟਵਾਚ ਨੂੰ ਹੈਂਡ-ਟ੍ਰੈਕਿੰਗ ਡਿਵਾਈਸ ਵਿੱਚ ਬਦਲ ਦਿੱਤਾ ਹੈ। ਵਾਚ ਹੈਂਡ ਟੈਕਨੋਲੋਜੀ ਰਾਹੀਂ ਸਮਾਰਟਵਾਚ ਕਲਾਈ ਅਤੇ ਉਂਗਲੀਆਂ ਦੀ ਹਰ ਹਲਚਲ ਨੂੰ ਰੀਅਲ ਟਾਈਮ ਵਿੱਚ ਟਰੈਕ ਕਰੇਗੀ ਅਤੇ ਹੱਥ ਨੂੰ ਇੱਕ ਇਨਪੁੱਟ ਡਿਵਾਈਸ ਵਿੱਚ ਬਦਲ ਦੇਵੇਗੀ, ਜਿਸ ਨਾਲ ਕੰਪਿਊਟਰ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕੇਗਾ।
ਹੁਣ ਸਮਾਰਟਵਾਚ ਨਾਲ ਚੱਲੇਗਾ ਕੰਪਿਊਟਰ, ਮਾਊਸ-ਕੀਬੋਰਡ ਦੀ ਨਹੀਂ ਪਵੇਗੀ ਲੋੜ
- ਭਾਰਤ
- Posted On


