ਵਿਸ਼ੇਸ਼ ਗਹਿਨ ਸੁਧਾਈ ਸਬੰਧੀ ਪ੍ਰਤੀਕਾਤਮਕ ਸ਼ੁਰੂਆਤ ਵਿੱਚ 2,000 ਤੋਂ ਵੱਧ ਨੌਜਵਾਨਾਂ ਵੱਲੋਂ ਮਨੁੱਖੀ ਲੜੀ ਬਣਾ ਕੇ ਸੂਬੇ ਵਿਚ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਦਾ ਸੁਨ੍ਹੇਹਾ ਦਿੱਤਾ ਗਿਆ।
ਐਸ.ਆਈ.ਆਰ. 2026: ਵਿਸ਼ੇਸ਼ ਗਹਿਨ ਸੁਧਾਈ ਤਹਿਤ ਪੰਜਾਬ ਰਾਜ ਵਿੱਚ 25 ਜੂਨ ਤੋਂ ਸ਼ੁਰੂ ਹੋਵੇਗੀ ਘਰੋਂ-ਘਰੀਂ ਗਣਨਾ
- ਪੰਜਾਬ
- Posted On


